Punjabi Pantry Info by GCP

About Govan Community Project's pantry voucher scheme
Govan Community Project ਦੀ ਪੈਨਟ੍ਰੀ ਵਾਊਚਰ ਸਕੀਮ ਬਾਰੇ

Govan Community Project ਅਸਾਈਲਮ ਸੀਕਰਸ ਨੂੰ ਵਾਊਚਰ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਆਪਣੀ ਸਥਾਨਕ ਪੈਨਟ੍ਰੀ ਤੱਕ ਮੁਫ਼ਤ ਪਹੁੰਚ ਕਰ ਸਕਣ।

ਅਸਾਈਲਮ ਪ੍ਰਕਿਰਿਆ ਵਿੱਚ ਸ਼ਾਮਲ ਲੋਕਾਂ ਲਈ ਵਾਊਚਰ ਉਪਲਬਧ ਹਨ, ਜੋ ਬੇਸਹਾਰਾ ਹਨ, ਅਤੇ/ਜਾਂ ਜਿਨ੍ਹਾਂ ਨੂੰ ਬੈਨੀਫਿਟ ਨਹੀਂ ਮਿਲ ਸਕਦਾ।

ਵਾਊਚਰ ਵਰਤਮਾਨ ਵਿੱਚ ਗਲਾਸਗੋ ਵਿੱਚ ਸਾਰੀਆਂ ਪੈਨਟ੍ਰੀਆਂ ਲਈ ਉਪਲਬਧ ਨਹੀਂ ਹਨ। ਜੇਕਰ ਕੋਈ ਪੈਨਟ੍ਰੀ ਹੈ ਜਿਸ ਨਾਲ ਤੁਸੀਂ ਚਾਹੁੰਦੇ ਹੋ ਕਿ ਅਸੀਂ ਕੰਮ ਕਰੀਏ, ਤਾਂ ਕਿਰਪਾ ਕਰਕੇ ਸਾਨੂੰ ਦੱਸੋ।

ਸਾਡੀ ਕੇਸਵਰਕ ਟੀਮ ਤੁਹਾਨੂੰ ਇੱਕ ਵਾਊਚਰ ਪ੍ਰਾਪਤ ਕਰਨ ਲਈ ਸਾਡੇ ਸਿਸਟਮ 'ਤੇ ਦਰਜ ਕਰੇਗੀ, ਅਤੇ ਤੁਹਾਡੇ ਨਿੱਜੀ ਡੇਟਾ ਨੂੰ ਸਟੋਰ ਕਰਨ ਲਈ ਤੁਹਾਡੇ ਤੋਂ ਸਹਿਮਤੀ ਮੰਗੀ ਜਾਵੇਗੀ।

ਤੁਹਾਨੂੰ ਟੈਕਸਟ ਮੈਸੇਜ ਦੁਆਰਾ GCP ਤੋਂ ਇੱਕ ਵਾਊਚਰ ਪ੍ਰਾਪਤ ਹੋਵੇਗਾ।

GCP ਦਾ ਇੱਕ ਵਾਊਚਰ ਤੁਹਾਨੂੰ ਪੈਨਟ੍ਰੀ ਵਿੱਚ ਇੱਕ ਮਹੀਨੇ ਲਈ ਮੁਫ਼ਤ ਵਿੱਚ ਖਰੀਦਦਾਰੀ ਕਰਨ ਦੀ ਇਜਾਜ਼ਤ ਦਿੰਦਾ ਹੈ।

ਤੁਸੀਂ GCP ਹੈਲਪਲਾਈਨ: 0800 310 0054 'ਤੇ ਫੋਨ ਕਰਕੇ ਇੱਕ ਹੋਰ ਵਾਊਚਰ ਲਈ ਬੇਨਤੀ ਕਰ ਸਕਦੇ ਹੋ। ਤੁਸੀਂ ਕਿੰਨੇ ਵਾਊਚਰਾਂ ਲਈ ਬੇਨਤੀ ਕਰ ਸਕਦੇ ਹੋ, ਇਸਦੀ ਕੋਈ ਸੀਮਾ ਨਹੀਂ ਹੈ।

STEP 1: GETTING TO THE PANTRY
ਪੈਨਟ੍ਰੀ ਤੱਕ ਪਹੁੰਚਣਾ

ਪੈਨਟ੍ਰੀ ਲਈ ਆਪਣੇ ਰਾਹ ਦੀ ਯੋਜਨਾ ਬਣਾਉਣ ਲਈ ਕਿਰਪਾ ਕਰਕੇ ਗੂਗਲ ਮੈਪਸ ਦੇ ਲਿੰਕ 'ਤੇ ਕਲਿੱਕ ਕਰੋ।

STEP 2: SHOW YOUR PHONE TO THE PANTRY STAFF
ਪੈਨਟ੍ਰੀ ਸਟਾਫ ਨੂੰ 'GCP' ਤੋਂ ਮਿਲਿਆ ਟੈਕਸਟ ਸੁਨੇਹਾ ਦਿਖਾਓ। ਉਨ੍ਹਾਂ ਨੂੰ ਪਤਾ ਹੋਵੇਗਾ ਕਿ ਤੁਸੀਂ ਪੈਨਟ੍ਰੀ ਵਿਖੇ ਮੁਫਤ ਖਰੀਦਦਾਰੀ ਕਰ ਸਕਦੇ ਹੋ।

STEP 3: REGISTER TO BECOME A MEMBER
ਤੁਹਾਨੂੰ ਪੈਨਟ੍ਰੀ ਦਾ ਮੈਂਬਰ ਬਣਨ ਲਈ ਰਜਿਸਟਰ ਕਰਨ ਦੀ ਲੋੜ ਹੋਵੇਗੀ। Govan Community Project ਤੋਂ ਰੈਫਰਲ ਦੇ ਨਾਲ, ਤੁਹਾਨੂੰ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਹਿੱਸੇ ਵਜੋਂ, ਤੁਹਾਨੂੰ ਪਛਾਣ (ਆਈਡੀ) ਪ੍ਰਦਾਨ ਕਰਨੀ ਪੈ ਸਕਦੀ ਹੈ ਅਤੇ ਉਹ ਸੰਭਾਵਤ ਤੌਰ 'ਤੇ ਤੁਹਾਨੂੰ ਪੁੱਛਣਗੇ:

ਤੁਹਾਡਾ ਨਾਮ

ਪਤਾ

ਈਮੇਲ

ਟੈਲੀਫੋਨ ਨੰਬਰ

ਤੁਹਾਡੇ ਪਰਿਵਾਰ ਵਿੱਚ ਲੋਕਾਂ ਦੀ ਗਿਣਤੀ

ਰੁਜ਼ਗਾਰ ਦੀ ਸਥਿਤੀ

ਇਮੀਗ੍ਰੇਸ਼ਨ ਸਥਿਤੀ

ਇਹ ਜਾਣਕਾਰੀ ਉਹਨਾਂ ਨੂੰ ਇਹ ਜਾਣਨ ਵਿੱਚ ਮਦਦ ਕਰੇਗੀ ਕਿ ਤੁਹਾਡਾ ਸਭ ਤੋਂ ਵਧੀਆ ਸਮਰਥਨ ਕਿਵੇਂ ਕਰਨਾ ਹੈ ਅਤੇ ਇਸਨੂੰ ਸੁਰੱਖਿਅਤ ਢੰਗ ਨਾਲ ਰੱਖਿਆ ਜਾਵੇਗਾ।

ਜੇ ਪੈਨਟ੍ਰੀ ਮੈਂਬਰਸ਼ਿਪ ਕਾਰਡ/ਨੰਬਰ ਦੀ ਵਰਤੋਂ ਕਰਦੀ ਹੈ ਅਤੇ ਤੁਹਾਨੂੰ ਹਰ ਵਾਰ ਪੈਨਟ੍ਰੀ 'ਤੇ ਜਾਣ 'ਤੇ ਇਸਨੂੰ ਲਾਜ਼ਮੀ ਆਪਣੇ ਨਾਲ ਲਿਆਉਣਾ ਚਾਹੀਦਾ ਹੈ।

HOW THE PANTRY MODEL WORKS
ਪੈਨਟ੍ਰੀ ਕਿਵੇਂ ਕੰਮ ਕਰਦੀ ਹੈ

ਪੈਨਟ੍ਰੀ ਇੱਕ ਕਮਿਊਨਿਟੀ ਦੁਕਾਨ ਹੈ ਜੋ ਮੈਂਬਰਸ਼ਿਪ ਮਾਡਲ 'ਤੇ ਚਲਦੀ ਹੈ, ਅਤੇ ਵਾਧੂ ਭੋਜਨ 'ਤੇ ਨਿਰਭਰ ਕਰਦੀ ਹੈ

ਪੈਨਟ੍ਰੀ ਕਈ ਤਰ੍ਹਾਂ ਦੀਆਂ ਚੀਜ਼ਾਂ ਸਟਾਕ ਵਿੱਚ ਰਖਦੀ ਹੈ ਜਿਵੇਂ ਫਲ ਅਤੇ ਸਬਜ਼ੀਆਂ, ਪਾਸਤਾ, ਚੌਲ, ਟਿੰਨ ਵਾਲੇ ਟਮਾਟਰ, ਦੁੱਧ, ਤਾਜ਼ੇ ਅਤੇ ਫ੍ਰੋਜ਼ਨ ਭੋਜਨ ਅਤੇ ਸਫਾਈ ਉਤਪਾਦ। ਪਰ ਕਿਉਂਕਿ ਪੈਨਟ੍ਰੀ ਵਾਧੂ ਭੋਜਨ 'ਤੇ ਚੱਲਦੀ ਹੈ, ਇਸ ਲਈ ਕੋਈ ਗਰੰਟੀ ਨਹੀਂ ਹੈ ਕਿ ਉਪਲਬਧਤਾ ਹਰ ਹਫ਼ਤੇ ਇਕਸਾਰ ਰਹੇਗੀ।

ਚੀਜ਼ਾਂ 'ਤੇ ਕੀਮਤਾਂ ਨਹੀਂ ਲੱਗਿਆਂ ਹੁੰਦੀਆਂ, ਇਸਦੀ ਬਜਾਏ ਤੁਸੀਂ ਵੱਖ-ਵੱਖ ਰੰਗ ਕੋਡ ਵਾਲੀਆਂ ਸ਼੍ਰੇਣੀਆਂ ਵਿੱਚੋਂ ਚੀਜ਼ਾਂ ਦੀ ਚੋਣ ਕਰ ਸਕਦੇ ਹੋ।

£2.50 ਵਿੱਚ ਤੁਸੀਂ £10-£15 ਦੇ ਵਿਚਕਾਰ ਦੇ ਮੁੱਲ ਤੱਕ ਦੀਆਂ 10 ਚੀਜ਼ਾਂ ਲੈ ਕੇ ਜਾਓਗੇ।

GCP ਤੋਂ ਇੱਕ ਵਾਊਚਰ ਨਾਲ, ਤੁਸੀਂ ਇੱਕ ਮਹੀਨੇ ਲਈ ਪੈਨਟ੍ਰੀ ਵਿੱਚ ਮੁਫ਼ਤ ਖਰੀਦਦਾਰੀ ਕਰ ਸਕਦੇ ਹੋ।

ਉਹ ਤੁਹਾਨੂੰ ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਪੈਨਟ੍ਰੀ ਵਿੱਚ ਜਾਣ ਲਈ ਉਤਸ਼ਾਹਿਤ ਕਰਦੇ ਹਨ, ਤਾਂ ਜੋ ਕਮਿਊਨਿਟੀ ਵਿੱਚ ਹਰ ਕਿਸੇ ਕੋਲ ਚੰਗੀਆਂ ਚੀਜ਼ਾਂ ਹਨ।

ਤੁਹਾਨੂੰ ਆਪਣੇ ਖੁਦ ਦੇ ਸ਼ਾਪਿੰਗ ਬੈਗ ਲਿਆਉਣੇ ਚਾਹੀਦੇ ਹਨ, ਜਾਂ ਇੱਕ ਬੈਗ ਲਈ ਵਾਧੂ ਚਾਰਜ ਹੋ ਸਕਦਾ ਹੈ।

GETTING ANOTHER VOUCHER FROM GCP
GCP ਜੀਸੀਪੀ ਤੋਂ ਇੱਕ ਹੋਰ ਵਾਊਚਰ ਪ੍ਰਾਪਤ ਕਰਨਾ

ਜੇਕਰ ਤੁਸੀਂ ਪੈਨਟ੍ਰੀ ਵਿਖੇ ਮੁਫ਼ਤ ਖਰੀਦਦਾਰੀ ਕਰਨਾ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਮਹੀਨੇ ਬਾਅਦ ਇੱਕ ਹੋਰ ਵਾਊਚਰ ਲਈ Govan Community Project ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ।

GOVAN COMMUNITY PROJECT ਮੁਫ਼ਤ ਹੈਲਪਲਾਈਨ:

0800 310 0054

ਇਹ ਨੰਬਰ ਮੋਬਾਈਲ ਤੋਂ ਕਾਲ ਕਰਨ ਲਈ ਮੁਫ਼ਤ ਹੈ। ਇਸ ਨੰਬਰ 'ਤੇ ਕਾਲ ਕਰਨ ਲਈ ਤੁਹਾਡੇ ਕੋਲ ਕ੍ਰੈਡਿਟ ਹੋਣ ਦੀ ਲੋੜ ਨਹੀਂ ਹੈ।

GCP ਹੈਲਪਲਾਈਨ ਖੁਲ੍ਹੀ ਹੈ:

ਸੋਮਵਾਰ 	           ਸਵੇਰੇ 9:30 ਵਜੇ – ਦੋਪਹਿਰ 12:30 ਵਜੇ

ਮੰਗਲਵਾਰ 	           ਸਵੇਰੇ 9:30 ਵਜੇ – ਦੋਪਹਿਰ 12:30 ਵਜੇ

ਬੁਧਵਾਰ               ਸਵੇਰੇ 9:30 ਵਜੇ – ਦੋਪਹਿਰ 12:30 ਵਜੇ

ਵੀਰਵਾਰ  	           ਬੰਦ

ਸ਼ੁੱਕਰਵਾਰ	           ਸਵੇਰੇ 9:30 ਵਜੇ – ਦੋਪਹਿਰ 12:30 ਵਜੇ

ਇਸ ਨੰਬਰ 'ਤੇ ਕਾਲ ਕਰਕੇ, ਤੁਸੀਂ ਹੇਠਾਂ ਲਿਖਿਆਂ ਨਾਲ ਵੀ ਮਦਦ ਲੈ ਸਕਦੇ ਹੋ

ਹੋਮ ਆਫਿਸ ਸਹਾਇਤਾ ਲਈ ਅਪਲਾਈ ਕਰਨਾ

ਐਮਰਜੈਂਸੀ ਰਿਹਾਇਸ਼

ਫੂਡਬੈਂਕਾਂ ਬਾਰੇ ਜਾਣਕਾਰੀ

ਅੰਗਰੇਜ਼ੀ ਦੀਆਂ ਕਲਾਸਾਂ

ਆਨਲਾਈਨ ਸਮਾਜਿਕ ਸਮੂਹ

ਇੱਕ ਕੇਸਵਰਕਰ ਨਾਲ ਗੱਲ ਕਰਨ ਤੋਂ ਬਾਅਦ, ਤੁਹਾਨੂੰ GCP ਤੋਂ ਇਹ ਦੱਸਣ ਲਈ ਇੱਕ ਟੈਕਸਟ ਮੈਸੇਜ ਮਿਲੇਗਾ ਕਿ ਤੁਸੀਂ ਇੱਕ ਹੋਰ ਮਹੀਨੇ ਲਈ ਪੈਨਟ੍ਰੀ ਵਿੱਚ ਖਰੀਦਦਾਰੀ ਕਰ ਸਕਦੇ ਹੋ। ਤੁਸੀਂ ਕਿੰਨੇ ਵਾਊਚਰ ਪ੍ਰਾਪਤ ਕਰ ਸਕਦੇ ਹੋ, ਇਸਦੀ ਕੋਈ ਸੀਮਾ ਨਹੀਂ ਹੈ।